search

Whatcha Doin' - Diljit Dosanjh/thiarajxtt.lrc

LRC Lyrics download
[00:00.000] 作词 : Irman
[00:00.030] 作曲 : Irman
[00:00.060] Really wanna be wit' you (be wit' you)
[00:02.000] Gotta be real wit' you (real wit' you)
[00:03.980] Can't leave you alone (no)
[00:06.680] I know I'm livin' wrong, wrong
[00:09.810] ਸਾਊ ਸੀਗੇ time ਨੇ, ਬਣਾਤੇ ਅੱਥਰੇ
[00:12.570] ਖੂਨ ਤੇ ਪਸੀਨੇ ਦੇ ਵੀ ਡੋਲੇ ਕਤਰੇ
[00:15.100] ਚੱਕ ਦਿੱਤੀ ਤੰਗੀ, ਕੰਮ ਕੀਤੇ ਤਕੜੇ
[00:17.950] ਪਿੰਡ ਵਿੱਚ ਫਿਰਦੇ ਬੁਲਾਉਂਦੇ ਬੱਕਰੇ
[00:20.540] ਡੂਮਣੇ ਦੇ ਵਾਂਗੂ ਪਿੱਛੇ ਨਾਰਾਂ ਆਉਂਦੀਆਂ
[00:23.250] ਵੱਜਦਿਆਂ ਗਾਣੇ 'ਤੇ Snap'an ਪਾਉਂਦੀਆਂ
[00:25.870] ਦੇਖ-ਦੇਖ ਵੱਧਦੀ ਚੜ੍ਹਾਈ ਜੱਟਾਂ ਦੀ
[00:28.470] ਥੋੜ੍ਹੇ ਦਿਲ ਵਾਲ਼ਿਆਂ ਦਾ ਦਿਲ ਘੱਟਦਾ
[00:31.240] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[00:33.870] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[00:36.670] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[00:39.180] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[00:42.630] Really wanna be wit' you (be wit' you)
[00:44.630] Gotta be real wit' you (real wit' you)
[00:46.690] Can't leave you alone (no)
[00:49.160] I know I'm livin' wrong
[00:51.330] But I can't let you go
[00:52.670] Hood rich, hoodie ਦਿਲੋਂ rich, ਗੋਰੀਏ
[00:55.320] ਅੱਲ੍ਹੜਾਂ ਨੂੰ ਪੈਂਦੀ ਸਾਡੀ ਖਿੱਚ, ਗੋਰੀਏ
[00:57.960] ਸਾਡਾ ਨਾ ਕੋਈ tag, Magnum ਲੱਖ ਦਾ
[01:00.500] ਗ਼ੈਰਾਂ ਦੀਆਂ ਗੋਡੀਆਂ ਲਵਾ ਕੇ ਰੱਖਦਾ
[01:03.270] Porsche ਦੀ back 'ਤੇ gloss wing ਨੀ
[01:05.930] ਜਿੰਨੇ ਆਂ ਸ਼ਰੀਫ ਓਨੇ ਵਲ਼-ਵਿੰਗ ਨੀ
[01:08.470] "ਕਰਦੇ monopoly ਨਾ," ਬਾਹਰ ਦੱਸਦੇ
[01:11.260] Interdependent ਆਂ ਯਾਰ ਜੱਟ ਦੇ
[01:13.810] ਕਾਲ਼ੀਆਂ ਰਾਤਾਂ 'ਚ ਬਣ ਕਾਲ਼ ਘੁੰਮਦਾ
[01:16.590] ਕਾਲ਼ੀ Moncler ਵਿੱਚ ਘੋੜਾ ਰੱਖਦਾ
[01:19.230] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:21.820] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:24.570] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:27.220] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:35.130] ਲੱਖਾਂ ਵਿੱਚ ਕੱਲਾ, ਨਾ ਹਜ਼ਾਰਾਂ ਵਿੱਚ ਨੀ
[01:37.740] ਬੋਲ-ਬਾਲਾ ਚੱਲੇ ਸਰਕਾਰਾਂ ਵਿੱਚ ਨੀ
[01:40.530] ਤੇਰੇ ਸ਼ਹਿਰ ਵਾਲ਼ੀ magazine ਉੱਤੇ ਵੀ
[01:43.390] Back home ਚੱਲੇ ਅਖ਼ਬਾਰਾਂ ਵਿੱਚ ਨੀ
[01:45.990] ਸਾਡੇ ਤੋਂ ਹੀ ਚੱਲਦੇ star, ਗੋਰੀਏ
[01:48.590] ਜੋ ਵੀ ਕੁਝ ਪਾਈਏ ਓਹੀ ਜਾਵੇ ਜੱਚਦਾ
[01:51.160] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:53.860] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:56.630] ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[01:58.940] ਹੋ, ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
[02:02.540] Really wanna be wit' you (be wit' you)
[02:04.730] Gotta be real wit' you (real wit' you)
[02:06.470] Can't leave you alone (no)
[02:09.290] I know I'm livin' wrong
[02:11.500] But I can't let you go
[02:13.750]
text lyrics
作词 : Irman
作曲 : Irman
Really wanna be wit' you (be wit' you)
Gotta be real wit' you (real wit' you)
Can't leave you alone (no)
I know I'm livin' wrong, wrong
ਸਾਊ ਸੀਗੇ time ਨੇ, ਬਣਾਤੇ ਅੱਥਰੇ
ਖੂਨ ਤੇ ਪਸੀਨੇ ਦੇ ਵੀ ਡੋਲੇ ਕਤਰੇ
ਚੱਕ ਦਿੱਤੀ ਤੰਗੀ, ਕੰਮ ਕੀਤੇ ਤਕੜੇ
ਪਿੰਡ ਵਿੱਚ ਫਿਰਦੇ ਬੁਲਾਉਂਦੇ ਬੱਕਰੇ
ਡੂਮਣੇ ਦੇ ਵਾਂਗੂ ਪਿੱਛੇ ਨਾਰਾਂ ਆਉਂਦੀਆਂ
ਵੱਜਦਿਆਂ ਗਾਣੇ 'ਤੇ Snap'an ਪਾਉਂਦੀਆਂ
ਦੇਖ-ਦੇਖ ਵੱਧਦੀ ਚੜ੍ਹਾਈ ਜੱਟਾਂ ਦੀ
ਥੋੜ੍ਹੇ ਦਿਲ ਵਾਲ਼ਿਆਂ ਦਾ ਦਿਲ ਘੱਟਦਾ
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
Really wanna be wit' you (be wit' you)
Gotta be real wit' you (real wit' you)
Can't leave you alone (no)
I know I'm livin' wrong
But I can't let you go
Hood rich, hoodie ਦਿਲੋਂ rich, ਗੋਰੀਏ
ਅੱਲ੍ਹੜਾਂ ਨੂੰ ਪੈਂਦੀ ਸਾਡੀ ਖਿੱਚ, ਗੋਰੀਏ
ਸਾਡਾ ਨਾ ਕੋਈ tag, Magnum ਲੱਖ ਦਾ
ਗ਼ੈਰਾਂ ਦੀਆਂ ਗੋਡੀਆਂ ਲਵਾ ਕੇ ਰੱਖਦਾ
Porsche ਦੀ back 'ਤੇ gloss wing ਨੀ
ਜਿੰਨੇ ਆਂ ਸ਼ਰੀਫ ਓਨੇ ਵਲ਼-ਵਿੰਗ ਨੀ
"ਕਰਦੇ monopoly ਨਾ," ਬਾਹਰ ਦੱਸਦੇ
Interdependent ਆਂ ਯਾਰ ਜੱਟ ਦੇ
ਕਾਲ਼ੀਆਂ ਰਾਤਾਂ 'ਚ ਬਣ ਕਾਲ਼ ਘੁੰਮਦਾ
ਕਾਲ਼ੀ Moncler ਵਿੱਚ ਘੋੜਾ ਰੱਖਦਾ
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੱਖਾਂ ਵਿੱਚ ਕੱਲਾ, ਨਾ ਹਜ਼ਾਰਾਂ ਵਿੱਚ ਨੀ
ਬੋਲ-ਬਾਲਾ ਚੱਲੇ ਸਰਕਾਰਾਂ ਵਿੱਚ ਨੀ
ਤੇਰੇ ਸ਼ਹਿਰ ਵਾਲ਼ੀ magazine ਉੱਤੇ ਵੀ
Back home ਚੱਲੇ ਅਖ਼ਬਾਰਾਂ ਵਿੱਚ ਨੀ
ਸਾਡੇ ਤੋਂ ਹੀ ਚੱਲਦੇ star, ਗੋਰੀਏ
ਜੋ ਵੀ ਕੁਝ ਪਾਈਏ ਓਹੀ ਜਾਵੇ ਜੱਚਦਾ
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
ਹੋ, ਲੋਕੀ ਕਹਿੰਦੇ, "ਕਰਦਾ ਕੀ ਪੁੱਤ ਜੱਟ ਦਾ?"
Really wanna be wit' you (be wit' you)
Gotta be real wit' you (real wit' you)
Can't leave you alone (no)
I know I'm livin' wrong
But I can't let you go