search

Faraar - Diljit Dosanjh.lrc

LRC Lyrics download
[00:00.000] 作词 : Ranbir Singh
[00:01.000] 作曲 : Ranbir Singh
[00:08.060] YoungStarr Pop Boy
[00:10.030] Yeah, yeah, yeah, yeah
[00:11.270] ਹੋ, ਤੇਰਾ ਟੌਰ ਲਿਸ਼ਕੋਰਾ ਮਾਰਦਾ
[00:13.980] ਪੂਰੀ ਫ਼ਿਰਦਾ ਕਰਾਉਨਾ ਅੱਤ ਵੇ
[00:16.550] ਤੈਨੂੰ ਜੱਚਦੇ brand, ਸੋਹਣਿਆ
[00:19.270] Rado ਫਬਦੀ ਆ ਤੇਰੇ ਹੱਥ ਵੇ
[00:21.660] ਤੇਰੇ ਯਾਰ ਬੇਲੀ ਨਿਤ ਰਹਿੰਦੇ ਨੇ
[00:24.350] ਨਾਲ਼ ਗੱਡੀਆਂ 'ਚ ਪੂਰੇ ਲੈਸ ਵੇ
[00:27.060] ਤੇਰਾ ਉਡੇ ਕਾਫ਼ਿਲਾ ਵੇ
[00:29.720] ਤੂੰ ਮਿਲ਼ਦਾ ਐ by chance ਵੇ
[00:33.100] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[00:38.340] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[00:43.660] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[00:49.050] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[00:54.160] ♪
[01:14.680] ਓ, ruffian men ਤੇਰੇ ਨਾਲ਼ ਜਿਹੜੇ ਬਹਿਣ
[01:17.130] ਪੂਰੇ ਮਾਫ਼ੀਆ ਦੇ touch ਰੱਖਦਾ
[01:20.220] ਤੈਨੂੰ ਵੇਖ-ਵੇਖ ਅਜਕਲ ਹਰ ਕੋਈ
[01:22.450] ਵੈਲਪੁਣੇ ਦੀ ਆ feel ਚੱਕਦਾ
[01:25.110] ਓ, ਚਰਚੇ ਬਜ਼ਾਰਾਂ ਵਿੱਚ
[01:26.880] ਨਾਮ ਅਖ਼ਬਾਰਾਂ ਵਿੱਚ ਤੇਰੇ ਭਾਵੇਂ ਆਮ ਛੱਪਦੇ
[01:30.770] ਲੱਭਿਆ ਵੇ ਜਦੋਂ ਤੇਰੇ ਬਾਰੇ ਸਿਰਨਾਵਾਂ
[01:33.020] ਹਰ ਕੋਈ ਬਸ ਜੱਟ ਦੱਸਦਾ
[01:36.140] ਸ਼ੇਰਾਂ ਵਾਂਗੂ ਫ਼ਿਰੇ ਵੇ ਤੂੰ rule ਕਰਦਾ
[01:41.620] ਵੈਰੀਆਂ ਦਾ ਝੁੰਡ ਵੇ ਸਿਆਰ ਹੋ ਗਿਆ
[01:46.920] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[01:52.400] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[01:57.290] ♪
[02:07.320] ਹੋ, living style ਤੇਰਾ, heavy profile
[02:10.030] ਤੇਰੇ ਬਾਰੇ ਕੱਲੀ-ਕੱਲੀ ਗੱਲ ਜੱਚੀ ਪਈ ਆ
[02:12.980] Silence killer, presence ਵੇ ਤੇਰੀਆਂ
[02:15.450] ਅੱਖਾਂ ਦੇ ਵਿੱਚ ਧੁਰ ਤਕ ਰੱਚੀ ਪਈ ਆ
[02:18.030] Goshawk ਵਾਂਗ ਵੇ ਤੂੰ ਕਰਕੇ ਸ਼ਿਕਾਰ
[02:20.520] Ranbir, ਮਾਰ ਜਾਵੇਗਾ ਉਡਾਰੀ ਦੂਰ ਦੀ
[02:23.390] One side ਸਾਡਾ ਵੇ ਪਿਆਰ ਚੱਲਦਾ
[02:25.800] ਵੇ ਹਾਲੇ ਯਾਰੀ ਤੇਰੇ ਨਾਲ਼ ਸਾਡੀ ਕੱਚੀ ਜਿਹੀ ਆ
[02:29.110] ਮਾਰਕੇ ਤੂੰ ਝਿੜਕਾਂ ਵੇ ਮੋੜ ਨਾ ਦੇਵੀਂ
[02:34.330] ਸਾਡਾ ਆਉਣਾ-ਜਾਣਾ ਵਾਰ-ਵਾਰ ਹੋ ਗਿਆ
[02:39.760] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[02:44.960] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[02:50.590]
text lyrics
作词 : Ranbir Singh
作曲 : Ranbir Singh
YoungStarr Pop Boy
Yeah, yeah, yeah, yeah
ਹੋ, ਤੇਰਾ ਟੌਰ ਲਿਸ਼ਕੋਰਾ ਮਾਰਦਾ
ਪੂਰੀ ਫ਼ਿਰਦਾ ਕਰਾਉਨਾ ਅੱਤ ਵੇ
ਤੈਨੂੰ ਜੱਚਦੇ brand, ਸੋਹਣਿਆ
Rado ਫਬਦੀ ਆ ਤੇਰੇ ਹੱਥ ਵੇ
ਤੇਰੇ ਯਾਰ ਬੇਲੀ ਨਿਤ ਰਹਿੰਦੇ ਨੇ
ਨਾਲ਼ ਗੱਡੀਆਂ 'ਚ ਪੂਰੇ ਲੈਸ ਵੇ
ਤੇਰਾ ਉਡੇ ਕਾਫ਼ਿਲਾ ਵੇ
ਤੂੰ ਮਿਲ਼ਦਾ ਐ by chance ਵੇ
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ

ਓ, ruffian men ਤੇਰੇ ਨਾਲ਼ ਜਿਹੜੇ ਬਹਿਣ
ਪੂਰੇ ਮਾਫ਼ੀਆ ਦੇ touch ਰੱਖਦਾ
ਤੈਨੂੰ ਵੇਖ-ਵੇਖ ਅਜਕਲ ਹਰ ਕੋਈ
ਵੈਲਪੁਣੇ ਦੀ ਆ feel ਚੱਕਦਾ
ਓ, ਚਰਚੇ ਬਜ਼ਾਰਾਂ ਵਿੱਚ
ਨਾਮ ਅਖ਼ਬਾਰਾਂ ਵਿੱਚ ਤੇਰੇ ਭਾਵੇਂ ਆਮ ਛੱਪਦੇ
ਲੱਭਿਆ ਵੇ ਜਦੋਂ ਤੇਰੇ ਬਾਰੇ ਸਿਰਨਾਵਾਂ
ਹਰ ਕੋਈ ਬਸ ਜੱਟ ਦੱਸਦਾ
ਸ਼ੇਰਾਂ ਵਾਂਗੂ ਫ਼ਿਰੇ ਵੇ ਤੂੰ rule ਕਰਦਾ
ਵੈਰੀਆਂ ਦਾ ਝੁੰਡ ਵੇ ਸਿਆਰ ਹੋ ਗਿਆ
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ

ਹੋ, living style ਤੇਰਾ, heavy profile
ਤੇਰੇ ਬਾਰੇ ਕੱਲੀ-ਕੱਲੀ ਗੱਲ ਜੱਚੀ ਪਈ ਆ
Silence killer, presence ਵੇ ਤੇਰੀਆਂ
ਅੱਖਾਂ ਦੇ ਵਿੱਚ ਧੁਰ ਤਕ ਰੱਚੀ ਪਈ ਆ
Goshawk ਵਾਂਗ ਵੇ ਤੂੰ ਕਰਕੇ ਸ਼ਿਕਾਰ
Ranbir, ਮਾਰ ਜਾਵੇਗਾ ਉਡਾਰੀ ਦੂਰ ਦੀ
One side ਸਾਡਾ ਵੇ ਪਿਆਰ ਚੱਲਦਾ
ਵੇ ਹਾਲੇ ਯਾਰੀ ਤੇਰੇ ਨਾਲ਼ ਸਾਡੀ ਕੱਚੀ ਜਿਹੀ ਆ
ਮਾਰਕੇ ਤੂੰ ਝਿੜਕਾਂ ਵੇ ਮੋੜ ਨਾ ਦੇਵੀਂ
ਸਾਡਾ ਆਉਣਾ-ਜਾਣਾ ਵਾਰ-ਵਾਰ ਹੋ ਗਿਆ
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ