search

Case - Diljit Dosanjh/Intense.lrc

LRC Lyrics download
[00:00.000] 作词 : Raj Ranjodh
[00:01.000] 作曲 : Raj Ranjodh
[00:05.840] ਹੋ, ਅੱਗ ਲਾਈ ਆ tyre'an ਨੂੰ ਨੀ, ਆਉਂਦਾ-ਆਉਂਦਾ ਨੱਪੀ ਨੀ
[00:09.110] ਚੋਬਰਾਂ ਨੂੰ ਨਾ ਯਾਰ ਥਿਆਉਂਦਾ, police ਭਾਲ਼ਦੀ ਥੱਕੀ ਨੀ
[00:12.370] ਤੇਰੀ photo dashboard 'ਤੇ, ਤੂੰ ਮੇਰੇ ਲਈ lucky ਨੀ
[00:15.520] ਮਿਲ਼ਣ ਆਊਗਾ ਬਾਗ਼ੀ ਜੱਟ ਨੀ, gate ਖੋਲ੍ਹ ਕੇ ਰੱਖੀ ਨੀ
[00:19.230] ਹੋ, ਗੱਡੀ ਵਿੱਚ bass ਚੱਲਦਾ, bass ਚੱਲਦਾ
[00:22.530] ਮੁੰਡਾ full pace ਚੱਲਦਾ, pace ਚੱਲਦਾ
[00:25.680] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
[00:28.960] ਮਿੱਤਰਾਂ 'ਤੇ case ਚੱਲਦਾ, case ਚੱਲਦਾ
[00:32.190] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
[00:35.240] ਮਿੱਤਰਾਂ 'ਤੇ case ਚੱਲਦਾ, case ਚੱਲਦਾ
[00:39.400] ਨੀ ਤੂੰ ਕੁੜੀਏ supermodel, ਛੇ foot ਕੌਲ਼ੇ ਕੱਦ, ਕੁੜੇ
[00:42.370] ਤੈਨੂੰ ਜੋ approach ਕਰੂਗਾ, ਦਿਊਂ ਵਿਚਾਲ਼ੋਂ ਵੱਢ, ਕੁੜੇ
[00:45.490] ਅੱਖ ਰੱਖੀ ਆ top-notch ਤੇ mediocre ਛੱਡ, ਕੁੜੇ
[00:48.880] ਜੇ ਕੋਈ ਤੈਨੂੰ ਵਹਿਮ ਤਾਂ ਦੱਸਦੇ, ਜੱਟ ਦਿਊਗਾ ਕੱਢ, ਕੁੜੇ
[00:52.600] ਉੱਡਦੇ ਆਂ ਵਾਲ਼ ਤੇਰੇ ਨੀ ਜਿਉਂ bass ਚੱਲਦਾ
[00:55.540] ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ
[00:58.880] ਮਿੱਤਰਾਂ 'ਤੇ case ਚੱਲਦਾ, case ਚੱਲਦਾ
[01:03.820] ♪
[01:15.660] ਹੁੰਦੀ ਚਰਚਾ BBC 'ਤੇ ਗ਼ਦਰ ਤੇਰੇ ਪਿੰਡ ਠਾਲ਼ੇ ਦੀ
[01:18.660] ਚੰਬਲ਼ ਦਾ ਸੀ ਜਿਹੜਾ, ਜੱਟ ਨੇ ਸਿਰੀ ਨੱਪੀ ਮੇਰੇ ਸਾਲ਼ੇ ਦੀ
[01:21.820] ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਗਰਮੀ-ਪਾਲ਼ੇ ਦੀ
[01:24.950] ਸ਼ਿਵ ਨਾਲ਼ ਪੱਕੀ ਯਾਰੀ ਪੈ ਗਈ, ਪੇਸ਼ੀ ਸ਼ਹਿਰ ਬਟਾਲ਼ੇ ਦੀ
[01:29.130] Judge ਵੀ ਸੁਣਾਊ ਫੈਸਲਾ ਨੀ Raj ਵੱਲ ਦਾ
[01:31.970] ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ
[01:35.120] ਮੁੰਡਾ full pace ਚੱਲਦਾ, pace ਚੱਲਦਾ
[01:38.350] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
[01:41.680] ਮਿੱਤਰਾਂ 'ਤੇ case ਚੱਲਦਾ, case ਚੱਲਦਾ
[01:44.630] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
[01:47.890] ਮਿੱਤਰਾਂ 'ਤੇ case ਚੱਲਦਾ, case ਚੱਲਦਾ
[01:52.360]
text lyrics
作词 : Raj Ranjodh
作曲 : Raj Ranjodh
ਹੋ, ਅੱਗ ਲਾਈ ਆ tyre'an ਨੂੰ ਨੀ, ਆਉਂਦਾ-ਆਉਂਦਾ ਨੱਪੀ ਨੀ
ਚੋਬਰਾਂ ਨੂੰ ਨਾ ਯਾਰ ਥਿਆਉਂਦਾ, police ਭਾਲ਼ਦੀ ਥੱਕੀ ਨੀ
ਤੇਰੀ photo dashboard 'ਤੇ, ਤੂੰ ਮੇਰੇ ਲਈ lucky ਨੀ
ਮਿਲ਼ਣ ਆਊਗਾ ਬਾਗ਼ੀ ਜੱਟ ਨੀ, gate ਖੋਲ੍ਹ ਕੇ ਰੱਖੀ ਨੀ
ਹੋ, ਗੱਡੀ ਵਿੱਚ bass ਚੱਲਦਾ, bass ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
ਮਿੱਤਰਾਂ 'ਤੇ case ਚੱਲਦਾ, case ਚੱਲਦਾ
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
ਮਿੱਤਰਾਂ 'ਤੇ case ਚੱਲਦਾ, case ਚੱਲਦਾ
ਨੀ ਤੂੰ ਕੁੜੀਏ supermodel, ਛੇ foot ਕੌਲ਼ੇ ਕੱਦ, ਕੁੜੇ
ਤੈਨੂੰ ਜੋ approach ਕਰੂਗਾ, ਦਿਊਂ ਵਿਚਾਲ਼ੋਂ ਵੱਢ, ਕੁੜੇ
ਅੱਖ ਰੱਖੀ ਆ top-notch ਤੇ mediocre ਛੱਡ, ਕੁੜੇ
ਜੇ ਕੋਈ ਤੈਨੂੰ ਵਹਿਮ ਤਾਂ ਦੱਸਦੇ, ਜੱਟ ਦਿਊਗਾ ਕੱਢ, ਕੁੜੇ
ਉੱਡਦੇ ਆਂ ਵਾਲ਼ ਤੇਰੇ ਨੀ ਜਿਉਂ bass ਚੱਲਦਾ
ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ
ਮਿੱਤਰਾਂ 'ਤੇ case ਚੱਲਦਾ, case ਚੱਲਦਾ

ਹੁੰਦੀ ਚਰਚਾ BBC 'ਤੇ ਗ਼ਦਰ ਤੇਰੇ ਪਿੰਡ ਠਾਲ਼ੇ ਦੀ
ਚੰਬਲ਼ ਦਾ ਸੀ ਜਿਹੜਾ, ਜੱਟ ਨੇ ਸਿਰੀ ਨੱਪੀ ਮੇਰੇ ਸਾਲ਼ੇ ਦੀ
ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਗਰਮੀ-ਪਾਲ਼ੇ ਦੀ
ਸ਼ਿਵ ਨਾਲ਼ ਪੱਕੀ ਯਾਰੀ ਪੈ ਗਈ, ਪੇਸ਼ੀ ਸ਼ਹਿਰ ਬਟਾਲ਼ੇ ਦੀ
Judge ਵੀ ਸੁਣਾਊ ਫੈਸਲਾ ਨੀ Raj ਵੱਲ ਦਾ
ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
ਮਿੱਤਰਾਂ 'ਤੇ case ਚੱਲਦਾ, case ਚੱਲਦਾ
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ
ਮਿੱਤਰਾਂ 'ਤੇ case ਚੱਲਦਾ, case ਚੱਲਦਾ